MCQOPTIONS
Saved Bookmarks
This section includes 657 Mcqs, each offering curated multiple-choice questions to sharpen your Testing Subject knowledge and support exam preparation. Choose a topic below to get started.
| 1. |
ਪੁਲਿੰਗ /ਇਸਤਰੀ ਲਿੰਗ ਦਾ ਕਿਹੜਾ ਜੁੱਟ ਸਹੀ ਨਹੀਂ ਹੈ:- |
| A. | ਪਹਾੜ / ਪਹਾੜੀ |
| B. | ਭੁੱਖਾ / ਭੁੱਖੀ |
| C. | ਰਾਜਾ / ਰਾਜਕੁਮਾਰੀ |
| D. | ਲੜਕਾ / ਲੜਕੀ |
| Answer» D. ਲੜਕਾ / ਲੜਕੀ | |
| 2. |
ਕਈ ਵਾਕਾਂ ਵਿਚ ‘ਹੈ’ ਜਾਂ ‘ਸੀ’ ਇੱਕਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ। ਉਸ ਨੂੰ ਕਿਹਾ ਜਾਂਦਾ ਹੈ:- |
| A. | ਸਹਾਇਕ ਕਿਰਿਆ |
| B. | ਕਿਰਿਆ ਵਿਸ਼ੇਸ਼ਣ |
| C. | ਸੰਸਰਗੀ ਕਿਰਿਆ |
| D. | ਮੁੱਖ ਕਿਰਿਆ |
| Answer» D. ਮੁੱਖ ਕਿਰਿਆ | |
| 3. |
ਪੰਜਾਬੀ ਭਾਸ਼ਾ ਦੀ ਜਨਮ ਦਾਤੀ ਹੈ:- |
| A. | ਸਿੰਧੀ |
| B. | ਅੰਗਰੇਜ਼ੀ |
| C. | ਹਿੰਦੀ |
| D. | ਸੰਸਕ੍ਰਿਤ |
| Answer» E. | |
| 4. |
ਹੇਠ ਲਿਖੇ ਸ਼ਬਦਾ ਅੱਗੇ ਕਿਹੜਾ ਅਗੇਤਰ ਲਗਾਇਆ ਜਾ ਸਕਦਾ ਹੈ?ਸ਼ਬਦ ਹਨ- ਜੀਵਨੀ, ਮਾਨ, ਵਿਸ਼ਵਾਸ, ਮਾਣ |
| A. | ਅਪ |
| B. | ਸਵੈ |
| C. | ਨਿਰ |
| D. | ਨਿਸ਼ |
| Answer» C. ਨਿਰ | |
| 5. |
ਭਵਿੱਖਤ ਕਾਲ ਦੀਆਂ ਕਿੰਨੀਆਂ ਕਿਸਮਾਂ ਹਨ ? |
| A. | ਦੋ |
| B. | ਤਿੰਨ |
| C. | ਚਾਰ |
| D. | ਪੰਜ |
| Answer» E. | |
| 6. |
ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ:- |
| A. | ਚਾਰ |
| B. | ਪੰਜ |
| C. | ਛੇ |
| D. | ਸੱਤ |
| Answer» C. ਛੇ | |
| 7. |
ਕਿਰਿਆਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ:- |
| A. | ਅੱਠ |
| B. | ਸੱਤ |
| C. | ਛੇ |
| D. | ਪੰਜ |
| Answer» B. ਸੱਤ | |
| 8. |
ਹੇਠ ਲਿਖਿਆ ਵਿਚੋਂ ਸੰਖਿਆ ਵਾਚਕ ਵਿਸ਼ੇਸ਼ਣ ਹੈ |
| A. | ਸੁੰਦਰ |
| B. | ਨਿੱਕਾ |
| C. | ਸਾਰੇ |
| D. | ਇਹ |
| Answer» D. ਇਹ | |
| 9. |
ਬਣਤਰ ਅਨੁਸਾਰ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ:- |
| A. | ਚਾਰ |
| B. | ਅੱਠ |
| C. | ਪੰਜ |
| D. | ਸੱਤ |
| Answer» B. ਅੱਠ | |
| 10. |
ਵਿਪਰੀਤ ਅਰਥਾਂ ਵਾਲਾ ਜੁੱਟ ਹੈ :- |
| A. | ਸਿਆਣਾ / ਖ਼ੂਬਸੂਰਤ |
| B. | ਦੁੱਧ / ਲੱਸੀ |
| C. | ਅਮੀਰ / ਗਰੀਬ |
| D. | ਕਾਲਾ / ਹਰਾ |
| Answer» D. ਕਾਲਾ / ਹਰਾ | |