1.

ਕਈ ਵਾਕਾਂ ਵਿਚ ‘ਹੈ’ ਜਾਂ ‘ਸੀ’ ਇੱਕਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ। ਉਸ ਨੂੰ ਕਿਹਾ ਜਾਂਦਾ ਹੈ:-

A. ਸਹਾਇਕ ਕਿਰਿਆ
B. ਕਿਰਿਆ ਵਿਸ਼ੇਸ਼ਣ
C. ਸੰਸਰਗੀ ਕਿਰਿਆ
D. ਮੁੱਖ ਕਿਰਿਆ
Answer» D. ਮੁੱਖ ਕਿਰਿਆ


Discussion

No Comment Found